Jalandhar News: ਬੱਸ ‘ਚੋਂ ਡਿੱਗ ਕੇ ਬਜ਼ੁਰਗ ਔਰਤ ਦੀ ਮੌਤ, ਤੇਜ਼ ਰਫ਼ਤਾਰ ਬਣੀ ਵਜ੍ਹਾ, ਹਾਦਸੇ ਤੋਂ ਬਾਅਦ ਡਰਾਇਵਰ ਨੇ ਭਜਾਈ ਬੱਸ !
Punjab News(ਪੰਜਾਬੀ ਖ਼ਬਰਨਾਮਾ) : ਜਲੰਧਰ ਦੇ ਗੁਰਾਇਆ ਕਸਬੇ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਮਿੰਨੀ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਬਲਵੀਰ…
