Car Racing In Sri Lanka: ਸ਼੍ਰੀਲੰਕਾ ‘ਚ ਕਾਰ ਰੇਸਿੰਗ ਈਵੈਂਟ ਦੌਰਾਨ ਵਾਪਰਿਆ ਦਰਦਨਾਕ ਹਾਦਸਾ, 7 ਦੀ ਮੌਤ, 23 ਜ਼ਖਮੀ
Sri Lanka News(ਪੰਜਾਬੀ ਖ਼ਬਰਨਾਮਾ): ਸ਼੍ਰੀ ਲੰਕਾ ਦੇ ਉਵਾ ਸੂਬੇ ‘ਚ ਐਤਵਾਰ (21 ਅਪ੍ਰੈਲ) ਨੂੰ ਇਕ ਵੱਡੇ ਦਰਦਨਾਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ…
