ਮੋਦੀ ਸਰਕਾਰ ਨੇ 28 ਕਰੋੜ ਲੋਕਾਂ ਦੇ ਖਾਤਿਆਂ ‘ਚ ਟਰਾਂਸਫਰ ਕੀਤਾ ਪੈਸਾ, ਕੀ ਤੁਹਾਨੂੰ ਮਿਲਿਆ? ਚੈੱਕ ਕਰੋ ਬੈਲੇਂਸ
EPFO(ਪੰਜਾਬੀ ਖ਼ਬਰਨਾਮਾ): PM ਮੋਦੀ ਨੇ ਕਰੋੜਾਂ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਕੀ ਤੁਸੀਂ ਵੀ ਆਪਣੇ ਪ੍ਰਾਵੀਡੈਂਟ ਫੰਡ ਖਾਤੇ ਵਿੱਚ ਵਿਆਜ ਆਉਣ ਦੀ ਉਡੀਕ ਕਰ ਰਹੇ ਹੋ? EPFO ਨੇ ਕਿਹਾ ਹੈ ਕਿ…
