Karan Johar ਨੇ ਆਪਣੇ 7 ਸਾਲ ਦੇ ਬੇਟੇ ਨੂੰ ਆਪਣੀ ਵਸੀਅਤ ਤੋਂ ਕੀਤਾ ਬੇਦਖਲ! ਬੇਟੀ ਦੇ ਨਾਂ ਕੀਤੀ ਸਾਰੀ ਜਾਇਦਾਦ
ਨਵੀਂ ਦਿੱਲੀ(ਪੰਜਾਬੀ ਖ਼ਬਰਨਾਮਾ):– ਬਾਲੀਵੁੱਡ ਫਿਲਮ ਨਿਰਦੇਸ਼ਕ-ਨਿਰਮਾਤਾ ਕਰਨ ਜੌਹਰ 25 ਮਈ ਨੂੰ ਆਪਣਾ 52ਵਾਂ ਜਨਮਦਿਨ ਮਨਾਉਣਗੇ। ਅਜਿਹੇ ‘ਚ ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਕਰਨ ਨੇ…
