Tag: ਪੰਜਾਬੀ ਖ਼ਬਰਨਾਮਾ

ਪੰਜਾਬ ਦੀਆਂ ਤਿੰਨ ਬੇਟੀਆਂ ਇੰਡੀਅਨ ਏਅਰ ਫੋਰਸ ਅਕੈਡਮੀ ਲਈ ਚੁਣੀਆਂ ਗਈਆਂ

14 ਜੂਨ (ਪੰਜਾਬੀ ਖਬਰਨਾਮਾ):ਪੰਜਾਬ ਦੀਆਂ ਤਿੰਨ ਧੀਆਂ ਨੇ ਵੱਕਾਰੀ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਵਿਚ ਸਿਲੈਕਟ ਹੋ ਕੇ ਨਾ ਸਿਰਫ ਆਪਣੇ ਮਾਪਿਆਂ ਦਾ ਬਲਕਿ ਪੂਰੇ ਪੰਜਾਬ ਦਾ…

ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ‘ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ’

14 ਜੂਨ (ਪੰਜਾਬੀ ਖਬਰਨਾਮਾ):ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੇਂਦਰੀ ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੇ ਸੁਰ ਬਦਲ ਗਏ ਹਨ। ਬੰਦੀ ਸਿੰਘਾਂ ਦੀ ਰਿਹਾਈ ਲਈ…

ਪੰਜਾਬ ਕਾਂਗਰਸ ਦੇ ਪ੍ਰਧਾਨ ਅੱਜ ਕਾਂਗਰਸ ਭਵਨ ਵਿਚ ਲੋਕਾਂ ਨਾਲ ਮੁਲਾਕਾਤ ਕਰਨਗੇ

14 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ ਜੰਗ ਜਿੱਤਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਮਿਲਣੀ ਪ੍ਰੋਗਰਾਮ ਕਰਵਾਉਣ ਜਾ ਰਹੇ ਹਨ। ਉਹ ਅੱਜ ਯਾਨੀ ਸ਼ੁੱਕਰਵਾਰ ਤੋਂ…

ਕਸ਼ਮੀਰ ‘ਚ ਅੱਤਵਾਦੀ ਹਮਲੇ ਪਿੱਛੇ ਚੀਨ-ਪਾਕਿਸਤਾਨ ਦਾ ਗਠਜੋੜ

14 ਜੂਨ (ਪੰਜਾਬੀ ਖਬਰਨਾਮਾ):ਹਾਲ ਹੀ ‘ਚ ਜੰਮੂ-ਕਸ਼ਮੀਰ ਦੇ ਰਿਆਸੀ ‘ਚ ਸ਼ਰਧਾਲੂਆਂ ਦੀ ਬੱਸ ‘ਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਲਗਾਤਾਰ ਹੋ ਰਹੇ ਹਮਲਿਆਂ ‘ਚ ਭਾਰਤ ਦੀਆਂ ਸੁਰੱਖਿਆ…

ਦਿੱਲੀ ਦੇ ਚਾਂਦਨੀ ਚੌਕ ਦੇ ਮਾਰਵਾੜੀ ਕਟੜਾ ‘ਚ ਲੱਗੀ ਭਿਆਨਕ ਅੱਗ

14 ਜੂਨ (ਪੰਜਾਬੀ ਖਬਰਨਾਮਾ): ਚਾਂਦਨੀ ਚੌਕ ਦੇ ਮਾਰਵਾੜੀ ਕਟੜਾ ਵਿੱਚ ਅੱਜ ਸ਼ਾਮ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ…

ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਅਸਮਾਨ ਤੋਂ ਵਰ੍ਹ ਰਹੀ ਹੈ ਅੱਗ

 14 ਜੂਨ (ਪੰਜਾਬੀ ਖਬਰਨਾਮਾ):ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਪੂਰਬੀ ਅਤੇ ਉੱਤਰੀ ਭਾਰਤ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਬਕਸਰ, ਬਿਹਾਰ ਵਿੱਚ ਵੀਰਵਾਰ ਨੂੰ…

ਇਸ Vitamin ਦੀ ਕਮੀ ਕਾਰਨ ਰੁਕ ਸਕਦੀ ਹੈ ਬੱਚੇ ਦੀ ਗ੍ਰੋਥ

 14 ਜੂਨ (ਪੰਜਾਬੀ ਖਬਰਨਾਮਾ):ਬੱਚੇ ਦੀ ਸਹੀ ਗ੍ਰੋਥ ਨਾ ਹੋਣਾ ਅਤੇ ਉਹ ਵਾਰ-ਵਾਰ ਬੀਮਾਰ ਪੈਣ ਦਾ ਮੁੱਖ ਕਾਰਨ ਭੋਜਨ ਵਿੱਚ ਸਿਹਤਮੰਦ ਪੋਸ਼ਣ ਦੀ ਕਮੀ ਹੈ। ਅਜਿਹਾ ਹੀ ਇਕ ਵਿਟਾਮਿਨ ਹੈ, ਵਿਟਾਮਿਨ…

ਅਪਡੇਟ ਹੋਏ ਪੈਟਰੋਲ-ਡੀਜ਼ਲ ਦੇ  ਰੇਟ ਜਾਣੋ ਤੁਹਾਡੇ ਸ਼ਹਿਰ ‘ਚ ਕਿੰਨੇ ਰੁਪਏ ਵਿੱਕ ਰਿਹਾ ਤੇਲ

14 ਜੂਨ (ਪੰਜਾਬੀ ਖਬਰਨਾਮਾ):ਮਾਰਚ ਵਿੱਚ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਮਾਰਚ ਤੋਂ ਬਾਅਦ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ…

ਇੱਕ ਤੋਂ ਵੱਧ ਸਿਮ ਕਾਰਡ ਰੱਖਣ ਵਾਲਿਆਂ ਦੀ ਵਧੀ ਮੁਸੀਬਤ

14 ਜੂਨ (ਪੰਜਾਬੀ ਖਬਰਨਾਮਾ): ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਜ਼ਿਆਦਾ…

 ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, 76900 ਤੋਂ ਉੱਤੇ ਖੁੱਲ੍ਹਿਆ ਸੈਂਸੈਕਸ, 23464 ‘ਤੇ ਓਪਨ ਨਿਫਟੀ

14 ਜੂਨ (ਪੰਜਾਬੀ ਖਬਰਨਾਮਾ): ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਬੀ.ਐੱਸ.ਈ. ਦਾ ਸੈਂਸੈਕਸ 101.48 ਅੰਕ ਜਾਂ 0.13 ਫੀਸਦੀ ਵਧ ਕੇ 76,912 ‘ਤੇ ਪਹੁੰਚ ਗਿਆ। NSE ਦਾ ਨਿਫਟੀ 66.05…