Tag: PunjabAirPollution

ਪਟਾਕਿਆਂ ਤੇ ਪਰਾਲੀ ਦੇ ਧੂੰਏਂ ਨੇ ਪੰਜਾਬ ਦੀ ਹਵਾ ਕੀਤੀ ਜ਼ਹਿਰੀਲੀ, ਸਾਹ ਲੈਣਾ ਹੋਇਆ ਔਖਾ; ਇਨ੍ਹਾਂ ਜ਼ਿਲ੍ਹਿਆਂ ’ਚ AQI ਚਿੰਤਾਜਨਕ

 ਪਟਿਆਲਾ 10 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਦੀਵਾਲੀ ਦੀ ਰਾਤ ਪਟਾਕਿਆਂ ਦੀ ਆੜ ’ਚ ਕਿਸਾਨਾਂ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਵੱਡੇ ਪੱਧਰ ’ਤੇ ਅੰਜਾਮ ਦਿੱਤਾ। ਨਿਗਰਾਨ ਏਜੰਸੀਆਂ ਦੀ…