ਪੰਜਾਬ ‘ਚ ਕਰਜ਼ੇ ‘ਤੇ ਘਮਸਾਨ, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਸਰਕਾਰ ਲਵੇਗੀ 13,900 ਕਰੋੜ ਦਾ ਕਰਜ਼; ਵਿਰੋਧੀ ਧਿਰ ਨੇ ਬਣਾਇਆ ਮੁੱਦਾ
ਚੰਡੀਗੜ੍ਹ 29 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਵਿੱਚ 13,900 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾਵੇਗਾ। ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ 2026…
