Tag: Punjab Government

ਸੁਖਬੀਰ ਸਿੰਘ ਬਾਦਲ ਅੱਜ ਬਰਨਾਲਾ ਦੇ ਸਿਵਿਲ ਹਸਪਤਾਲ ਦਾ ਕਰਨਗੇ ਦੌਰਾ; ਜ਼ਖ਼ਮੀ ਸਫ਼ਾਈ ਮੁਲਾਜ਼ਮਾਂ ਦਾ ਜਾਨਣਗੇ ਹਾਲ-ਚਾਲ

ਬਰਨਾਲਾ 27 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸ਼ਾਮ 4 ਵਜੇ ਬਰਨਾਲਾ ਦੇ ਸਿਵਿਲ ਹਸਪਤਾਲ ਪਹੁੰਚ…

ਅਦਾਕਾਰ ਰੱਬੀ ਕੰਦੋਲਾ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ

ਚੰਡੀਗੜ੍ਹ, 23 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੀਰਵਾਰ ਉਸ ਵੇਲੇ ਵੱਡਾ ਸਿਆਸੀ ਅਤੇ ਸਮਾਜਿਕ ਹੁਲਾਰਾ ਮਿਲਿਆ, ਜਦੋਂ ਕਿਸਾਨਾਂ ’ਤੇ ਆਧਾਰਿਤ ਪੰਜਾਬੀ ਫ਼ਿਲਮ ‘ਮਿੱਟੀ…

ਤਿੰਨ ਤੋਂ ਹੋਵੇਗਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ , ਬੇਅਦਬੀ ਸਬੰਧੀ ਕਾਨੂੰਨ ’ਚ ਸੋਧ ਲਈ ਸਰਕਾਰ ਤਿਆਰ

ਚੰਡੀਗੜ੍ਹ 22 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਸਰਕਾਰ ਅਗਲੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ’ਚ ਬੇਅਦਬੀ ਸਬੰਧੀ ਕਾਨੂੰਨ ’ਚ ਸੋਧ ’ਤੇ ਚਰਚਾ ਕਰਨ ਜਾ ਰਹੀ ਹੈ। ਇਹ ਸੋਧ ਸ੍ਰੀ…

ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ

ਚੰਡੀਗੜ੍ਹ, 21 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ । ਜਿਸ ‘ਚ ਕਈ ਵੱਡੇ ਫੈਸਲਿਆਂ ‘ਤੇ ਮੋਹਰ…

‘ਇਹੀ ਥਾਂ ਹੋਵੇਗੀ, ਇਹੀ ਅਫ਼ਸਰ ਹੋਣਗੇ…ਭਗਵੰਤ ਮਾਨ ਨੂੰ ਵੀ ਦੇਣਾ ਪਵੇਗਾ ਹਿਸਾਬ’; SIT ਵੱਲੋਂ 3 ਘੰਟੇ ਦੀ ਪੁੱਛਗਿੱਛ ਮਗਰੋਂ ਗੱਜੇ ਸੁਖਬੀਰ ਬਾਦਲ

ਚੰਡੀਗੜ੍ਹ 20 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਲ 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਕਰੀਬ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਬਾਹਰ…

ਕੀ ਤੁਸੀਂ ਜਾਣਦੇ ਹੋ FASTag ਰੰਗਾਂ ਦੇ ਪਿੱਛੇ ਇਹ ਰਾਜ਼? ਜਾਣੋ ਤੁਹਾਡੇ ਵਾਹਨ ‘ਤੇ ਕਿਹੜੇ ਰੰਗ ਦਾ ਲਗਾਇਆ ਜਾਵੇਗਾ FASTag

ਨਵੀਂ ਦਿੱਲੀ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : FASTag ਇੱਕ ਜ਼ਰੂਰੀ ਪ੍ਰਣਾਲੀ ਹੈ ਜੋ ਭਾਰਤ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤੀ ਗਈ ਹੈ। ਟੋਲ ਟੈਕਸਾਂ…

ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ: ਨਸ਼ਾ ਵਿਰੋਧੀ ਮੁਹਿੰਮ ਤਹਿਤ ਤਸਕਰਾਂ ਸਣੇ 3 ਕਾਬੂ, ਨਸ਼ੀਲੀਆਂ ਗੋਲੀਆਂ ਬਰਾਮਦ

ਹੁਸ਼ਿਆਰਪੁਰ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) – ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਸ਼ਾਖੋਰੀ ਦੇ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਵੱਖ-ਵੱਖ ਥਾਵਾਂ ਤੋਂ…

ਨਸਬੰਦੀ ਦਾ ਡਰ ਬਰਕਰਾਰ! PGI ‘ਚ 1739 ਔਰਤਾਂ ਨੇ ਕਰਵਾਈ ਟਿਊਬੈਕਟੋਮੀ, ਮਰਦ ਇਕ ਵੀ ਨਹੀਂ ਅੱਗੇ ਆਇਆ

ਚੰਡੀਗੜ੍ਹ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : 1975-77 ਵਿੱਚ ਐਮਰਜੈਂਸੀ ਦੌਰਾਨ ਸ਼ੁਰੂ ਕੀਤੀ ਗਈ ਵਿਵਾਦਪੂਰਨ ਨਸਬੰਦੀ ਮੁਹਿੰਮ ਨੂੰ ਲਗਭਗ ਪੰਜ ਦਹਾਕੇ ਬੀਤ ਗਏ ਹਨ, ਪਰ ਮਰਦਾਂ ਵਿੱਚ ਡਰ ਪੂਰੀ ਤਰ੍ਹਾਂ ਖਤਮ…

‘ਇਹ ਨਾਕਾਮੀ ਦੇ ਸਬੂਤ ਹਨ’, ਦੇਸ਼ ਦੀ ਜਨਤਾ ਨੂੰ PM Modi ਦੀ ਅਪੀਲ ‘ਤੇ ਰਾਹੁਲ ਗਾਂਧੀ ਦਾ ਤਨਜ਼

ਨਵੀਂ ਦਿੱਲੀ 11 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਪੈਦਾ ਹੋਏ ਗਲੋਬਲ ਤੇਲ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ…

ਤਾਮਿਲਨਾਡੂ ‘ਚ ਕੱਲ੍ਹ ਬਣੀ ਸਰਕਾਰ ਅਤੇ ਅੱਜ ਹੋ ਗਿਆ ਵਿਵਾਦ, CM ਵਜੋਂ ਵਿਜੇ ਦੇ ਪਹਿਲੇ ਦਿਨ ਹੀ ਤਾਮਿਲ ਗੀਤ ‘ਤੇ ਇਤਰਾਜ਼

ਨਵੀਂ ਦਿੱਲੀ 11 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਤਾਮਿਲਨਾਡੂ ਦੇ ਮੁੱਖ ਮੰਤਰੀ ਥਲਾਪਤੀ ਵਿਜੇ ਦੇ ਸਹੁੰ ਚੁੱਕ ਸਮਾਗਮ ਵਿੱਚ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ, ਜਦੋਂ ਪ੍ਰੋਗਰਾਮ ਦੌਰਾਨ ਰਾਜ ਗੀਤ ‘ਤਾਮਿਲ…