ਵੋਟਰ ਘਰ ਬੈਠੇ ਡਾਉਨਲੋਡ ਕਰ ਸਕਦੇ ਹਨ ਫੋਟੋਯੁਕਤ ਡਿਜੀਟਲ ਵੋਟਰ ਕਾਰਡ
ਚੋਣ ਕਮਿਸ਼ਨ ਦੀ ਵੈਬਸਾਇਟ ‘ਤੇ ਉਪਲਬਧ ਹੈ ਸਹੂਲਤ ਚੰਡੀਗੜ੍ਹ, 11 ਅਪ੍ਰੈਲ (ਪੰਜਾਬੀ ਖਬਰਨਾਮਾ) : ਲੋਕਸਭਾ ਆਮ ਚੋਣ 2024 ਵਿਚ ਵੋਟਰਾਂ ਦੀ ਸਹੂਲਤ ਤਹਿਤ ਭਾਰਤ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਡਿਜੀਟਲ ਪਹਿਲਾਂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿਚ ਸੱਭ ਤੋਂ…
