ਪ੍ਰੈਗਨੈਂਸੀ ਦੌਰਾਨ ਵਧਿਆ ਸੀ BP ਤਾਂ ਬਾਅਦ ’ਚ ਵੀ ਰਹੋ ਸਾਵਧਾਨ! ਭਵਿੱਖ ’ਚ 7 ਗੁਣਾ ਤੱਕ ਵੱਧ ਰਹਿੰਦਾ ਹੈ ਡਾਇਬਟੀਜ਼ ਦਾ ਖਤਰਾ
ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਸਿਰਫ਼ ਡਿਲੀਵਰੀ ਤੱਕ ਹੀ ਸੀਮਿਤ ਨਹੀਂ ਰਹਿੰਦੀਆਂ, ਸਗੋਂ ਇਹ ਔਰਤਾਂ ਦੀ ਆਉਣ…
