ਪੀਐਲਪੀਏ ਤੋਂ ਡੀਲਿਸਟ ਕੀਤੀ ਜ਼ਮੀਨ ਦੇ ਮਾਮਲਿਆਂ ‘ਚ ਪੰਜਾਬ ਸਰਕਾਰ ਜਾਰੀ ਕਰੇ ਸਿੰਗਲ ਸਰਕੂਲਰ, ਨਯਾਗਾਓਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦੀ ਮੰਗ
ਚੰਡੀਗੜ੍ਹ 17 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ (ਪੀਐਲਪੀਏ), 1900 ਤੋਂ ਡੀਲਿਸਟ ਕੀਤੀ ਗਈ ਜ਼ਮੀਨ ਨਾਲ ਸਬੰਧਤ ਮਾਮਲਿਆਂ ਵਿੱਚ ਵੱਖ-ਵੱਖ ਵਿਭਾਗਾਂ ਵਿਚਕਾਰ ਫਸੇ ਬਿਨੈਕਾਰਾਂ ਲਈ ਪੰਜਾਬ ਸਰਕਾਰ…
