UPI ਪੇਮੈਂਟ ‘ਤੇ MDR ਚਾਰਜ ਬਾਰੇ ਵੱਡੀ ਖ਼ਬਰ, ਜਨਵਰੀ 2027 ਤਕ ਮੁਫ਼ਤ ਰਹਿ ਸਕਦੀ ਹੈ ਡਿਜੀਟਲ ਪੇਮੈਂਟ! NPCI ਦੀ ਅੱਜ ਮੀਟਿੰਗ
ਨਵੀਂ ਦਿੱਲੀ 09 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : UPI ਪੇਮੈਂਟ ‘ਤੇ 15 ਅਕਤੂਬਰ ਤੋਂ MDR ਚਾਰਜ ਲਾਗੂ ਹੋਣਾ ਤੈਅ ਹੈ, ਪਰ ਮੀਡੀਆ ਰਿਪੋਰਟਾਂ ਮੁਤਾਬਕ ਇਸ ਨੂੰ ਕੁਝ ਹੋਰ ਸਮੇਂ…
