ਗੁਜਰਾਤ ਦੇ ਬੱਲੇਬਾਜ਼ ਨੇ ਹੇਨਰਿਕ ਕਲਾਸੇਨ ਨੂੰ ਪਛਾੜਿਆ, ਕੋਹਲੀ-ਗਿੱਲ ਤਖ਼ਤ ਹਾਸਲ ਕਰਨ ਲਈ ਕਰ ਰਹੇ ਨੇ ਜੰਗ
19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਨਰਾਈਜ਼ਰਜ਼ ਹੈਦਰਾਬਾਦ ਨੇ ਸੋਮਵਾਰ ਨੂੰ ਚੇਨਈ ਸੁਪਰ ਕਿੰਗਜ਼ (CSK vs SRH) ਨੂੰ 5 ਵਿਕਟਾਂ ਨਾਲ ਹਰਾ ਕੇ ਆਈ.ਪੀ.ਐੱਲ. 2026 ਦੇ ਪਲੇਆਫ ਦੀ ਟਿਕਟ ਪੱਕੀ…
