‘NYC ’ਚ ਯਹੂਦੀ ਸੁਰੱਖਿਅਤ ਨਹੀਂ!’ ਨੇਤਨਯਾਹੂ ਦਾ ਮਮਦਾਨੀ ’ਤੇ ਵੱਡਾ ਹਮਲਾ, ਮੇਅਰ ਨੇ ਕਿਹਾ- ‘ਬੇਬੁਨਿਆਦ ਹਨ ਦੋਸ਼’
ਵਾਸ਼ਿੰਗਟਨ 25 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਭਾਸ਼ਣ ਦਿੱਤਾ। ਆਪਣੇ ਭਾਸ਼ਣ ਦੌਰਾਨ ਨੇਤਨਯਾਹੂ ਨੇ ਨਿਊਯਾਰਕ ਸ਼ਹਿਰ…
