Tag: MedicalScience

ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਵੀ ਦਸ ਸਾਲਾਂ ’ਚ ਬਣ ਜਾਣਗੀਆਂ ਬੀਤੇ ਸਮੇਂ ਦੀ ਗੱਲ, ਐਂਥਰੋਪਿਕ ਦੇ ਸੀਈਓ ਡੇਰੀਓ ਇਮੋਡੇਈ ਦਾ ਸਨਸਨੀਖੇਜ਼ ਦਾਅਵਾ

ਨਵੀਂ ਦਿੱਲੀ 12 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕਲਾਊਡ ਨਿਰਮਾਤਾ ਕੰਪਨੀ ‘ਐਂਥਰੋਪਿਕ’ ਦੇ ਸੀਈਓ ਡੇਰੀਓ ਇਮੋਡੇਈ ਨੇ ਕਿਹਾ ਹੈ ਕਿ ਏਆਈ ਦੀ ਵਰਤੋਂ ਨਾਲ ਕੈਂਸਰ, ਅਲਜ਼ਾਈਮਰ, ਦਿਲ ਦੀਆਂ ਬਿਮਾਰੀਆਂ…