ਪੰਜਾਬ ‘ਚ ਨਵੇਂ ਸ਼ਹਿਰ ਦੀ ਸਥਾਪਨਾ ਲਈ 32 ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ, ਕਿਸਾਨਾਂ ਵੱਲੋਂ ਤੇਜ਼ ਵਿਰੋਧ
ਲੁਧਿਆਣਾ, 22 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਲੁਧਿਆਣਾ ਜ਼ਿਲ੍ਹੇ ਵਿਚ ਅਰਬਨ ਅਸਟੇਟ ਲਈ 24311 ਏਕੜ ਜ਼ਮੀਨ ਐਕੁਆਇਰ (Land acquisition) ਕਰਨ ਦੀ ਯੋਜਨਾ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਦਾਅਵਾ ਕੀਤਾ…