T-20 ਕ੍ਰਿਕਟ ਦਾ ਨਵਾਂ ‘Boss’: ਧਾਕੜ ਖਿਡਾਰੀ ਨੇ ਤੋੜਿਆ ਪੋਲਾਰਡ ਦਾ ਰਿਕਾਰਡ, ਦੁਨੀਆ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬਣਿਆ ਖਿਡਾਰੀ
ਨਵੀਂ ਦਿੱਲੀ 06 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) – ਜੋਸ ਬਟਲਰ ਨੇ ਬੁੱਧਵਾਰ (5 ਅਗਸਤ) ਨੂੰ ਟੀ-20 ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ।…
