Indian Premier League : Sunrisers Hyderabad ਨੇ Mumbai Indians ਨੂੰ ਹਰਾਇਆ, ਟੌਪ ਪੋਜ਼ੀਸ਼ਨ ਲਈ ਟੱਕਰ ਤੇਜ਼
ਮੁੰਬਈ 30 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਸਨਰਾਈਜ਼ਰਜ਼ ਹੈਦਰਾਬਾਦ (SRH) ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ (MI) ਦੀ ਹਾਲਤ ਹੁਣ ‘ICU’ ਵਰਗੀ ਹੋ ਗਈ…
