ਮੂੰਹ ਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਛਾਲੇ ਤੇ ਗਰਦਨ ਦੀ ਗੱਠ ਨੂੰ ਨਾ ਸਮਝੋ ਸਧਾਰਨ, ਹੋ ਸਕਦਾ ਹੈ ਗੰਭੀਰ ਬਿਮਾਰੀ ਦਾ ਖ਼ਤਰਾ
ਮੁਹਾਲੀ 28 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਿਰ ਅਤੇ ਗਰਦਨ ਦੇ ਕੈਂਸਰ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ ’ਚੋਂ ਭਾਰਤ ਦੁਨੀਆ ’ਚੋਂ ਇਕ ਹੈ, ਜੋ 2022 ਵਿਚ ਵਿਸ਼ਵ ਪੱਧਰ…
