Tag: CongressHighCommand

ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ ਤੈਅ, ਦਿੱਲੀ ’ਚ ਇਕ ਹਫ਼ਤੇ ’ਚ ਦੋ ਵਾਰ ਹੋਈ ਪੰਜਾਬ ਕਾਂਗਰਸ ਬਾਰੇ ਬੈਠਕ

ਚੰਡੀਗੜ੍ਹ 03 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ): ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਪੰਜਾਬ ’ਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਸੰਜੀਦਾ ਹੋਣ ਲੱਗੀ ਹੈ। ਇਹੀ ਕਾਰਨ ਹੈ…