ਵੱਡੀ ਰਾਹਤ: ਕਮਰਸ਼ੀਅਲ LPG ਸਿਲੰਡਰ 183.50 ਰੁਪਏ ਹੋਇਆ ਸਸਤਾ, ਦਿੱਲੀ ‘ਚ ਹੁਣ 2930 ਰੁਪਏ ‘ਚ ਮਿਲੇਗਾ
ਨਵੀਂ ਦਿੱਲੀ 01 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਜੁਲਾਈ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਘਰੇਲੂ ਐਲ.ਪੀ.ਜੀ. (LPG) ਸਿਲੰਡਰ ‘ਤੇ ਤਾਂ ਕੋਈ ਰਾਹਤ ਨਹੀਂ ਮਿਲੀ ਪਰ ਕਮਰਸ਼ੀਅਲ ਉਪਭੋਗਤਾਵਾਂ (ਰੈਸਟੋਰੈਂਟ,…
