ਚੰਡੀਗੜ੍ਹ ਪ੍ਰਦਰਸ਼ਨ ਮਾਮਲਾ : ਵਿਧਾਇਕ ਮਨਪ੍ਰੀਤ ਇਆਲੀ ਸਣੇ 15 ਆਗੂ ਨਾਮਜ਼ਦ, ਬੈਰੀਕੇਡ ਤੋੜਨ ਤੇ ਪੁਲਿਸ ‘ਤੇ ਹਮਲੇ ਦਾ ਦੋਸ਼
ਚੰਡੀਗੜ੍ਹ 30 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) – ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ…
