ਬਾਬਾ ਬਕਾਲਾ ਸਾਹਿਬ ਦੇ ਧਾਰਮਿਕ ਮੇਲੇ ’ਚ ਸਿਆਸੀ ਦੰਗਲ ਅੱਜ, ਵੱਖ-ਵੱਖ ਪਾਰਟੀਆਂ ਦੇ ਸੂਬਾਂ ਪ੍ਰਧਾਨਾਂ ਸਣੇ ਉੱਚ ਆਗੂ ਖੇਡਣਗੇ ਸਿਆਸੀ ਦਾਅ
ਅੰਮ੍ਰਿਤਸਰ 28 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਿਥੇ ਧਾਰਮਿਕ ਸਮਾਗਮ ਹੋਣਗੇ।…
