ਪੰਜਾਬ ‘ਚ ‘ਆਪ’ ਆਗੂ ਦੇ ਕਤਲ ਮਗਰੋਂ ਬਦਲੀ ਨੌਕਰ ਦੀ ਨੀਅਤ, ਫਰਜ਼ੀ ਰਜਿਸਟਰੀ ਕਰਵਾਉਣ ਦੀ ਰਚੀ ਸਾਜ਼ਿਸ਼; ਤਹਿਸੀਲ ਤੋਂ ਗ੍ਰਿਫ਼ਤਾਰ
ਜਲੰਧਰ 11 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਜਲੰਧਰ ਤਹਿਸੀਲ-1 ਵਿੱਚ ਇੱਕ ਵਾਰ ਫਿਰ ਤੋਂ ਪ੍ਰਾਪਰਟੀ ਰਜਿਸਟਰੀ ਦਾ ਫਰਜ਼ੀਵਾੜਾ ਹੋਣ ਤੋਂ ਬਚ ਗਿਆ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਦੋਂ ਮੰਗਲਵਾਰ…
