(ਪੰਜਾਬੀ ਖ਼ਬਰਨਾਮਾ):ਸੈਫ ਅਲੀ ਖਾਨ (Saif Ali Khan) ਦਾ ਨਵਾਬੀ ਖਾਨਦਾਨ ਫ਼ਿਲਮੀ ਜਗਤ ਨਾਲ ਜੁੜਿਆ ਹੋਇਆ ਹੈ। ਸੈਫ ਅਲੀ ਖਾਨ ਦੇ ਪਰਿਵਾਰ ਦੇ ਕਈ ਮੈਂਬਰ ਬਾਲੀਵੁਡ ਦੇ ਚਮਕਦੇ ਸਿਤਾਰੇ ਹਨ। ਸੈਫ ਅਲੀ ਖਾਨ ਅਤੇ ਉਸਦੀ ਪਤਨੀ ਕਰੀਨਾ ਕਪੂਰ ਖਾਨ, ਭੈਣ ਸੋਹਾ ਅਲੀ ਖਾਨ, ਜੀਜਾ ਕੁਣਾਲ ਖੇਮੂ ਅਤੇ ਬੇਟੀ ਸਾਰਾ ਅਲੀ ਖਾਨ ਫ਼ਿਲਮਾਂ ਵਿਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਹੁਣ ਸੈਫ ਅਲੀ ਖਾਨ ਦਾ ਬੇਟਾ ਇਬਰਾਹਿਮ ਅਲੀ ਖਾਨ (Ibrahim Ali Khan) ਵੀ ਫ਼ਿਲਮਾਂ ਵਿਚ ਡੈਬਿਊ ਕਰਨ ਲਈ ਤਿਆਰ ਹੈ।