Liquor Home Delivery(ਪੰਜਾਬੀ ਖਬਰਨਾਮਾ): ਸ਼ਰਾਬ ਲੈਣ ਲਈ ਹੁਣ ਠੇਕੇ ‘ਤੇ ਜਾਣ ਦੀ ਲੋੜ ਨਹੀਂ ਪਵੇਗੀ। ਘਰ ਬੈਠੇ ਫੋਨ ਘੁੰਮਾਉਣ ‘ਤੇ 10 ਮਿੰਟ ਵਿੱਚ ਸ਼ਰਾਬ ਦੀ ਖੇਪ ਪਹੁੰਚ ਜਾਵੇਗੀ। ਔਨਲਾਈਨ ਡਿਲੀਵਰੀ ਪਾਰਟਨਰ ਤੇ ਈ-ਕਾਮਰਸ ਕੰਪਨੀਆਂ Swiggy, Big Basket ਤੇ Zomato ਇਸ ਸੇਵਾਵਾਂ ਸ਼ੁਰੂ ਕਰਨ ਜਾ ਰਹੀਆਂ ਹਨ। ਉਹ ਕੰਪਨੀਆਂ ਜਲਦੀ ਹੀ ਘਰਾਂ ਤੱਕ ਘੱਟ-ਅਲਕੋਹਲ ਵਾਲੇ ਡ੍ਰਿੰਕਸ ਪਹੁੰਚਾਉਣਗੀਆਂ, ਜਿਸ ਵਿੱਚ ਬੀਅਰ, ਵਾਈਨ ਤੇ ਲਿਕਰ ਸ਼ਾਮਲ ਹਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।