12 ਸਤੰਬਰ 2024 : Stock Market News: ਏਸ਼ੀਆਈ ਬਜ਼ਾਰ ਵਿਚ ਕਮਜ਼ੋਰ ਰੁਖ ਦੇ ਚਲਦਿਆਂ ਬੁੱਧਵਾਰ ਨੁੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਜ਼ਾਰ ਵਿਚ ਗਿਰਾਵਟ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ 111.85 ਅੰਕ ਡਿੱਗਦਿਆਂ 81,809.44 ਅੰਕ ਅਤੇ ਐੱਨਐੱਸਈ ਨਿਫ਼ਟੀ 39.2 ਅੰਕ ਡਿੱਗਦਿਆਂ 25,001.90 ਤੇ ਆ ਗਿਆ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।