ਹੁਸ਼ਿਆਰਪੁਰ 04 ਜੂਨ 2024 (ਪੰਜਾਬੀ ਖਬਰਨਾਮਾ) : ਇਸ ਵਾਰ ਹੁਸ਼ਿਆਰਪੁਰ ਵਿੱਚ ਸਮੀਕਰਨ ਪਹਿਲਾਂ ਨਾਲੋਂ ਵੱਖਰੇ ਹਨ। ਮੌਜੂਦਾ ਸਾਂਸਦ ਸੋਮਪ੍ਰਕਾਸ਼ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਹਨ। ਵਿਰੋਧੀ ਧਿਰ ਦੀ ਅਣਦੇਖੀ ਕਰਦਿਆਂ ਭਾਜਪਾ ਨੇ ਉਨ੍ਹਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

Lok Sabha Seat Result 2024 LIve Update :

10.30 : ਆਮ ਆਦਮੀ ਪਾਰਟੀ ਦੇ ਡਾਕਟਰ ਰਾਜ ਕੁਮਾਰ ਚੱਬੇਵਾਲ 7976 ਵੋਟਾਂ ਨਾਲ ਅੱਗੇ।

Live 10.06: ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਵੋਟਾਂ ਦੀ ਗਿਣਤੀ ਦੇ ਪਹਿਲੇ ਰਾਊਂਡ ਵਿਚ ਆਮ ਆਦਮੀ ਦੇ ਡਾ ਰਾਜ ਕੁਮਾਰ 28946 ਵੋਟਾਂ ਲੈ ਕੇ ਪਹਿਲੇ, ਕਾਂਗਰਸ ਦੀ ਯਾਮਿਨੀ ਗੋਮਰ 24472 ਲੈ ਕੇ ਦੂਜੇ, ਭਾਜਪਾ ਦੀ ਅਨੀਤਾ ਸੋਮ ਪ੍ਰਕਾਸ਼ 14630 ਨਾਲ ਤੀਜੇ ਤੇ ਸ਼੍ਰੋਮਣੀ ਅਕਾਲੀ ਦਲ 12414 ਨਾਲ ਚੌਥੇ ਤੇ ਬਸਪਾ ਦੇ ਰਣਜੀਤ ਕੁਮਾਰ 5034 ਵੋਟਾਂ ਲੈ ਕੇ ਪੰਜਵੇਂ ਸਥਾਨ ’ਤੇ ਚੱਲ ਰਹੇ ਹਨ।

Live 10.00:

ਡਾਕਟਰ ਰਾਜ ਕੁਮਾਰ ਚੱਬੇਵਾਲ 51765

ਯਾਮਿਨੀ ਗੋਮਰ 45672

ਅਨੀਤਾ ਸੋਮ ਪ੍ਰਕਾਸ਼ 29504

ਸੋਹਣ ਸਿੰਘ ਥੰਡਲ 19404

Live 9:49 AM : ਦੂਜੇ ਰਾਊਂਡ ‘ਚ ਡਾਕਟਰ ਰਾਜ ਕੁਮਾਰ ਚੱਬੇਵਾਲ ਅੱਗੇ

ਡਾਕਟਰ ਰਾਜ ਕੁਮਾਰ ਚੱਬੇਵਾਲ 39921

ਯਾਮਿਨੀ ਗੋਮਰ 34545

ਅਨੀਤਾ ਸੋਮ ਪ੍ਰਕਾਸ਼ 24435

ਸੋਹਣ ਸਿੰਘ ਥੰਡਲ16410

live 9:27 AM: ਪਹਿਲੇ ਰਾਊਂਡ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ 2100 ਵੋਟਾਂ ਨਾਲ ਅੱਗੇ

ਡਾਕਟਰ ਰਾਜ ਕੁਮਾਰ ਚੱਬੇਵਾਲ 34,506

ਯਾਮਿਨੀ ਗੋਮਰ 29523

ਅਨੀਤਾ ਸੋਮ ਪ੍ਰਕਾਸ਼ 23569

ਸੋਹਣ ਸਿੰਘ ਥੰਡਲ 13006

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।