ਰੋਜ਼ਾਨਾ 45 ਮਿੰਟ ਸੈਰ ਨਾਲ ਕਿੰਨੇ ਦਿਨਾਂ ‘ਚ ਘਟੇਗਾ ਵਜ਼ਨ? ਜਾਣੋ ਇੱਕ ਦਿਨ ‘ਚ ਕਿੰਨੀਆਂ ਕੈਲੋਰੀਜ਼ ਬਰਨ ਹੋਣਗੀਆਂ
ਅੱਜਕੱਲ੍ਹ ਭਾਰ ਘਟਾਉਣ ਲਈ ਕਈ ਤਰ੍ਹਾਂ ਦੀਆਂ ਫਿਟਨੈਸ ਗਤੀਵਿਧੀਆਂ ਪ੍ਰਸਿੱਧ ਹੋ ਗਈਆਂ ਹਨ। ਲੋਕ ਜਿਮ ਵਿੱਚ ਘੰਟਿਆਂ ਬੱਧੀ ਕਸਰਤ ਕਰਕੇ ਭਾਰ ਘਟਾਉਂਦੇ ਹਨ। ਇਸ ਲਈ ਕੁਝ ਲੋਕ ਡਾਂਸ, ਜ਼ੁੰਬਾ, ਪਾਈਲੇਟਸ,…
