01 ਅਗਸਤ 2024 ਪੰਜਾਬੀ ਖਬਰਨਾਮਾ :ਸਾਲ 2023 ‘ਚ ਸੰਨੀ ਦਿਓਲ ਨੇ ਫਿਲਮ ‘ਗਦਰ 2’ ਨਾਲ ਵੱਡੇ ਪਰਦੇ ‘ਤੇ ਵਾਪਸੀ ਕੀਤੀ। ਲੋਕਾਂ ਨੇ ਉਸ ਦੀ ਫਿਲਮ ਨੂੰ ਕਾਫੀ ਪਸੰਦ ਕੀਤਾ ਅਤੇ ਇਸ ਨੇ ਬਾਕਸ ਆਫਿਸ ‘ਤੇ ਵੀ ਕਾਫੀ ਮੁਨਾਫਾ ਕਮਾਇਆ। ਇਸ ਤੋਂ ਬਾਅਦ ਉਨ੍ਹਾਂ ਨੇ 2024 ‘ਚ ਬਾਰਡਰ ਦੀ 27ਵੀਂ ਵਰ੍ਹੇਗੰਢ ‘ਤੇ ਬਾਰਡਰ 2 ਦਾ ਐਲਾਨ ਕੀਤਾ, ਸੰਨੀ ਦਿਓਲ ਨਾਲ Border 2 ਦਾ ਹਿੱਸਾ ਹੋਣਗੇ ਦਿਲਜੀਤ ਦੋਸਾਂਝ , ਜਿਸ ਨੂੰ ਸੁਣ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ।