ਬਰਨਾਲਾ, 16 ਮਈ (ਪੰਜਾਬੀ ਖਬਰਨਾਮਾ) : ਸਟੇਟ ਬੈਂਕ ਆਫ਼ ਇੰਡੀਆ ਆਰਸੇਟੀ ਖੁੱਡੀ ਕਲਾਂ ਬਰਨਾਲਾ ਵੱਲੋਂ ਪਿੰਡ ਅਸਪਾਲ ਕਲਾਂ ਵਿੱਚ ਵੂਮੈਨਜ਼ ਟੇਲਰ ਦੀ ਟ੍ਰੇਨਿੰਗ ਦਾ ਬੈਚ ਸਫਲਤਾਪੂਰਵਕ ਸਮਾਪਤ ਹੋਇਆ। ਇਸ ਟ੍ਰੇਨਿੰਗ ਵਿੱਚ 35 ਵਿਦਿਆਰਥੀਆਂ ਨੇ ਭਾਗ ਲਿਆ। ਇਸ ਬੈਚ ਦੇ ਕੋਰਸ ਕੋਆਰਡੀਨੇਟਰ ਮੈਡਮ ਗੁਰਅੰਮ੍ਰਿਤਪਾਲ ਕੌਰ ਸੀਨੀਅਰ ਫੈਕਲਟੀ ਅਤੇ ਐਸ.ਬੀ.ਆਈ ਆਰਸੇਟੀ ਡਾਇਰੈਕਟਰ ਸ਼੍ਰੀ ਵਿਸ਼ਵਜ਼ੀਤ ਮੁਖਰਜੀ ਨੇ ਵਿਦਿਆਰਥੀਆਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।

ਬੈਚ ਦੇ ਡੀ.ਐਸ.ਟੀ ਮੈਡਮ ਜ਼ਸਵੀਰ ਕੌਰ ਨੇ ਸਾਰਾ ਪ੍ਰੈਕਟੀਕਲ ਕੰਮ ਕਰਵਾ ਕੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਹੁਨਰ ਪੈਦਾ ਕੀਤਾ।ਅਖ਼ੀਰ ਵਿੱਚ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਕੇ ਆਉਣ ਵਾਲੇ ਭਵਿੱਖ ਦੀ ਕਾਮਨਾ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।