T-20 ਤੋਂ ਸੰਨਿਆਸ ਲੈਣ ਤੋਂ ਬਾਅਦ ਸ਼ਰਧਾ ‘ਚ ਲੀਨ ਹੋਏ ਵਿਰਾਟ ਕੋਹਲੀ, ਜਾਪ ਕਰਦੇ ਆਏ ਨਜ਼ਰ, ਅਨੁਸ਼ਕਾ ਨੇ ਕਿਹਾ- ਸ਼੍ਰੀ ਰਾਮ
ਨਵੀਂ ਦਿੱਲੀ(ਪੰਜਾਬੀ ਖਬਰਨਾਮਾ): ਬਾਲੀਵੁੱਡ ਹੀ ਨਹੀਂ ਸਗੋਂ ਜਦੋਂ ਕ੍ਰਿਕਟ ਦੀ ਦੁਨੀਆ ‘ਚ ਜਦੋਂ ਵੀ ਪਾਵਰ ਕਪਲਸ ਦੀ ਗੱਲ ਹੁੰਦੀ ਹੈ ਤਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਨਾਂ ਲਿਆ ਜਾਂਦਾ ਹੈ।…
