Hina Khan ਪਹਿਲੀ ਕੀਮੋਥੈਰੇਪੀ ਤੋਂ ਬਾਅਦ ਕੰਮ ‘ਤੇ ਪਰਤੀ ਵਾਪਸ, ਕਿਹਾ ’ਕੰਮ ਕਰਨਾ ਔਖਾ ਹੈ, ਪਰ…’
ਨਵੀਂ ਦਿੱਲੀ(ਪੰਜਾਬੀ ਖਬਰਨਾਮਾ) : ਟੀਵੀ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹਿਨਾ ਖਾਨ ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਇਹ ਉਸ ਲਈ ਬਹੁਤ ਔਖਾ ਸਮਾਂ ਹੈ…
ਨਵੀਂ ਦਿੱਲੀ(ਪੰਜਾਬੀ ਖਬਰਨਾਮਾ) : ਟੀਵੀ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹਿਨਾ ਖਾਨ ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਇਹ ਉਸ ਲਈ ਬਹੁਤ ਔਖਾ ਸਮਾਂ ਹੈ…
ਫਿਰੋਜ਼ਪੁਰ(ਪੰਜਾਬੀ ਖਬਰਨਾਮਾ) : ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਮਾਰ ਕੇ ਨਹਿਰ ਵਿਚ ਸੁੱਟ ਦਿੱਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਔਰਤ…
ਏਪੀ, ਕਾਠਮੰਡੂ(ਪੰਜਾਬੀ ਖਬਰਨਾਮਾ): ਨੇਪਾਲ ਵਿੱਚ ਸੁੱਜੀ ਨਦੀ ਵਿੱਚ ਡਿੱਗਣ ਵਾਲੀਆਂ ਦੋ ਬੱਸਾਂ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਦੀ ਜਾਣਕਾਰੀ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਬੱਸਾਂ ‘ਚ…
ਜਾਗਰਣ ਸੰਵਾਦਦਾਤਾ, ਅੰਬਾਲਾ(ਪੰਜਾਬੀ ਖਬਰਨਾਮਾ) : ਪੰਜਾਬ-ਹਰਿਆਣਾ ਦੀ ਹੱਦ ’ਤੇ ਅੰਬਾਲਾ ਦੇ ਨਜ਼ਦੀਕ ਸ਼ੰਬੂ ਬਾਰਡਰ ’ਤੇ ਪਿਛਲੇ ਪੰਜ ਮਹੀਨੇ ਪੰਜ ਦਿਨਾਂ ਤੋ ਲੱਗੇ ਬੈਰੀਕੇਡਸ ਹਾਲੇ ਨਹੀਂ ਹਟਣਗੇ। ਅੰਬਾਲਾ ਪ ੁਲਿਸ ਵਲੋਂ ਬਣਵਾਈ…
New Drugs for Diabetes(ਪੰਜਾਬੀ ਖਬਰਨਾਮਾ): ਵਿਗਿਆਨੀਆਂ ਨੇ ਅਜਿਹੀ ਡਰੱਗ ਥੈਰੇਪੀ ਦੀ ਖੋਜ ਕੀਤੀ ਹੈ ਜਿਸ ਦੀ ਮਦਦ ਨਾਲ ਸ਼ੂਗਰ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਸਾਇੰਸ ਟ੍ਰਾਂਸਲੇਸ਼ਨਲ ਮੈਡੀਸਨ ਜਰਨਲ…
RBI Guidelines for Banks(ਪੰਜਾਬੀ ਖਬਰਨਾਮਾ): ਰਿਜ਼ਰਵ ਬੈਂਕ ਆਫ ਇੰਡੀਆਂ ਨੇ ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਲਈ ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ…
Liquor Home Delivery(ਪੰਜਾਬੀ ਖਬਰਨਾਮਾ): ਸ਼ਰਾਬ ਲੈਣ ਲਈ ਹੁਣ ਠੇਕੇ ‘ਤੇ ਜਾਣ ਦੀ ਲੋੜ ਨਹੀਂ ਪਵੇਗੀ। ਘਰ ਬੈਠੇ ਫੋਨ ਘੁੰਮਾਉਣ ‘ਤੇ 10 ਮਿੰਟ ਵਿੱਚ ਸ਼ਰਾਬ ਦੀ ਖੇਪ ਪਹੁੰਚ ਜਾਵੇਗੀ। ਔਨਲਾਈਨ ਡਿਲੀਵਰੀ ਪਾਰਟਨਰ…
(ਪੰਜਾਬੀ ਖਬਰਨਾਮਾ):ਪੰਜਾਬ ਦੇ ਫਾਜ਼ਿਲਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਕੈਂਟ ਰੋਡ ’ਤੇ ਇੱਕ ਵਿਅਕਤੀ ਨੇ ਗਾਂ ਦੇ ਵੱਛੇ ਦਾ ਸਿਰ ਵੱਢ ਕੇ ਆਪਣੇ…
(ਪੰਜਾਬੀ ਖਬਰਨਾਮਾ): ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਤਲਬ ਕੀਤਾ ਹੈ…
ਨਵੀਂ ਦਿੱਲੀ(ਪੰਜਾਬੀ ਖਬਰਨਾਮਾ): ਕੈਟਰੀਨਾ ਕੈਫ ਲੰਬੇ ਸਮੇਂ ਤੋਂ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਅਦਾਕਾਰਾ ਪ੍ਰੇਗਨੇਂਟ ਨਹੀਂ ਹੈ। ਪਰ ਹੁਣ ਇੱਕ…