Author: Punjabi Khabarnama

ਗੋਲਡ ਤੋਂ ਖੁੰਝੀ ਐੱਮਐੱਮਏ ਫਾਈਟਰ ਸੁਚਿਕਾ ਤਾਰਿਆਲ ਨੇ ਨਹੀਂ ਮਿਲਾਇਆ ਰੈਫਰੀ ਨਾਲ ਹੱਥ, ਕਾਂਸੀ ਦਾ ਤਗ਼ਮਾ ਜਿੱਤ ਕੇ ਵੀ ਨਿਕਲੇ ਹੰਝੂ

ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਨੂੰ ਉਮੀਦ ਸੀ ਕਿ MMA ਫਾਈਟਰ ਸੁਚਿਕਾ ਤਾਰਿਆਲ ਏਸ਼ੀਅਨ ਖੇਡਾਂ 2026 ਵਿੱਚ 60 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤੇਗੀ। ਹਾਲਾਂਕਿ,…

LPG Rule: 1 ਅਕਤੂਬਰ ਤੋਂ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG Subsidy, ਫਟਾਫਟ ਜਾਣ ਲਓ ਨਵਾਂ ਨਿਯਮ; ਸਰਕਾਰ ਨੇ ਕੀਤਾ ਵੱਡਾ ਬਦਲਾਅ!

ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜੇਕਰ ਤੁਸੀਂ ਵੀ ਘਰ ’ਚ ਰਸੋਈ ਗੈਸ (LPG) ਸਿਲੰਡਰ ਦੀ ਵਰਤੋਂ ਕਰਦੇ ਹੋ ਅਤੇ ਸਬਸਿਡੀ ਦਾ ਲਾਭ ਉਠਾਉਂਦੇ ਹੋ, ਤਾਂ ਇਹ…

ਜਲਦੀ ਖਰੀਦ ਲਓ Gold: ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗਣ ਨਾਲ ਖ਼ਰੀਦਦਾਰਾਂ ਨੂੰ ਮਿਲੀ ਰਾਹਤ! ਦੀਵਾਲੀ ਤੱਕ ਮੁੜ ਤੋੜੇਗਾ ਰਿਕਾਰਡ

ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਸਬੰਧੀ ਲਏ ਗਏ ਫ਼ੈਸਲਿਆਂ ਤੋਂ ਬਾਅਦ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਦਾ ਦੌਰ ਜਾਰੀ…

ਹੁਣ ਪੈਨਸ਼ਨ ਦੇ ਨਾਲ ਮਿਲੇਗਾ ‘ਹੈਲਥ ਇੰਸ਼ੋਰੈਂਸ’? NPS ਸਬਸਕ੍ਰਾਈਬਰਾਂ ਲਈ ਵੱਡੀ ਖੁਸ਼ਖਬਰੀ, ਗੰਭੀਰ ਬਿਮਾਰੀ ’ਚ ਕੱਢ ਸਕਣਗੇ 25% ਫੰਡ

ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬੁਢਾਪੇ ਨੂੰ ਆਰਥਿਕ ਤੌਰ ’ਤੇ ਸੁਰੱਖਿਅਤ ਕਰਨ ਲਈ ਨੈਸ਼ਨਲ ਪੈਨਸ਼ਨ ਸਿਸਟਮ (NPS) ਲੰਬੇ ਸਮੇਂ ਤੋਂ ਨੌਕਰੀਪੇਸ਼ਾ ਲੋਕਾਂ ਲਈ ਇੱਕ ਮਹੱਤਵਪੂਰਨ ਰਿਟਾਇਰਮੈਂਟ…

ਲਗਾਤਾਰ 5 ਦਿਨ ਠੱਪ ਰਹਿ ਸਕਦੈ ਬੈਂਕਿੰਗ ਕੰਮਕਾਜ, ਬੈਂਕ ਹੜਤਾਲ ਤੋਂ ਪਹਿਲਾਂ SBI ਦੀ ਐਡਵਾਈਜ਼ਰੀ; ਗਾਹਕਾਂ ਤੋਂ ਮੰਗਿਆ ਸਹਿਯੋਗ

 ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਤਿੰਨ ਰੋਜ਼ਾ ਦੇਸ਼ ਪੱਧਰੀ ਬੈਂਕ ਹੜਤਾਲ ਨੂੰ ਦੇਖਦੇ ਹੋਏ ਭਾਰਤੀ ਸਟੇਟ ਬੈਂਕ (SBI) ਨੇ ਆਪਣੇ…

ਨੇਪਾਲ ਦੇ ਮਨਾਸਲੂ ਕੈਂਪ ‘ਚ ਖਿਸਕੀ ਬਰਫ਼, ਭਾਰਤੀ ਮੂਲ ਦੇ ਪਰਬਤਾਰੋਹੀ ਧਰੁਵ ਜਯੋਤੀ ਗੁਹਾ ਤੇ ਗਾਈਡ ਦੀ ਮੌਤ

ਕਾਠਮੰਡੂ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਦੁਨੀਆ ਦੀ ਅੱਠਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਮਨਾਸਲੂ ਦੇ ਕੈਂਪ ਵਿੱਚ ਬਰਫ਼ ਖਿਸਕਣ ਦੀ ਘਟਨਾ ਦੀ ਲਪੇਟ ਵਿੱਚ ਆਉਣ ਕਾਰਨ ਭਾਰਤੀ…

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ…

ਨੇਪਾਲ ’ਚ ਭਿਆਨਕ ਹੜ੍ਹ ਦੇ ਕਰੀਬ ਚਾਰ ਹਫ਼ਤੇ ਬਾਅਦ ਵੀ ਛੇ ਹਜ਼ਾਰ ਲੋਕ ਲਾਪਤਾ, ਮਰਨ ਵਾਲਿਆਂ ਦੀ ਗਿਣਤੀ 1,451 ਹੋਈ; ਮ੍ਰਿਤਕਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ

21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਨੇਪਾਲ ਵਿਚ ਭਿਆਨਕ ਹੜ੍ਹ ਦੇ ਕਰੀਬ ਚਾਰ ਹਫ਼ਤੇ ਬਾਅਦ ਵੀ ਕਰੀਬ ਛੇ ਹਜ਼ਾਰ ਲੋਕ ਲਾਪਤਾ ਹਨ। ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਇਨ੍ਹਾਂ ਲਾਪਤਾ…

ਘੱਟ ਵਰਖਾ ਤੇ ਅਲਨੀਨੋ ਨਾਲ ਝੋਨਾ ਉਤਪਾਦਨ ’ਤੇ ਦੋਹਰੀ ਮਾਰ, ਕਮਜ਼ੋਰ ਮੌਨਸੂਨ ਕਾਰਨ ਸਾਉਣੀ ਦੀਆਂ ਫ਼ਸਲਾਂ ਹੇਠ ਰਕਬਾ ਘਟਿਆ

ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਦੇ ਨਾਲ ਹੀ ਇਸ ਵਾਰ ਝੋਨੇ ਦਾ ਉਤਪਾਦਨ ਘਟਣ ਦੀ ਸ਼ੰਕਾ ਵਧ ਗਈ ਹੈ। ਪਹਿਲਾਂ ਮੀਂਹ…

PAU ਦਾ ਖੇਤੀ ਮੇਲਾ ਕਿਸਾਨਾਂ ਲਈ ਚਾਨਣ ਮੁਨਾਰਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨੀ ਨੂੰ ਲਾਹੇਵੰਦ ਬਣਾਉਣ ‘ਤੇ ਦਿੱਤਾ ਜੋਰ

ਲੁਧਿਆਣਾ 18 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੀਏਯੂ ਦੇ ਕਿਸਾਨ ਮੇਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਾਂਹ ਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ, ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ…