Heavy Rain In Dubai : ਭਾਰੀ ਮੀਂਹ, ਤੂਫਾਨ ਕਾਰਨ ਦੁਬਈ ‘ਚ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਭਾਰਤ ਦੀਆਂ 28 ਉਡਾਣਾਂ ਰੱਦ
ਏਪੀ, ਡੁਬਈ(ਪੰਜਾਬੀ ਖ਼ਬਰਨਾਮਾ) : ਸੰਯੁਕਤ ਅਰਬ ਅਮੀਰਾਤ (UAE) ਅਤੇ ਇਸ ਦੇ ਆਸਪਾਸ ਦੇ ਦੇਸ਼ਾਂ ‘ਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਮੀਂਹ ਕਾਰਨ ਯੂਏਈ ਦੇ ਮੁੱਖ ਹਾਈਵੇਅ ਦੇ ਕੁਝ ਹਿੱਸਿਆਂ ਵਿੱਚ ਹੜ੍ਹ…
