Heavy Rainfall In Brazil: ਬ੍ਰਾਜ਼ੀਲ ‘ਚ ਮੀਂਹ ਨੇ ਮਚਾਈ ਤਬਾਹੀ, ਦੇਸ਼ ਦੇ ਦੱਖਣੀ ਸੂਬੇ ‘ਚ 10 ਲੋਕਾਂ ਦੀ ਮੌਤ; ਰਾਜਪਾਲ ਨੇ ਤਬਾਹੀ ਦੀ ਦਿੱਤੀ ਚਿਤਾਵਨੀ
ਰਾਇਟਰਜ਼, ਰੀਓ ਡੀ ਜਨੇਰੀਓ (ਪੰਜਾਬੀ ਖ਼ਬਰਨਾਮਾ): ਦੱਖਣੀ ਬ੍ਰਾਜ਼ੀਲ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਬ੍ਰਾਜ਼ੀਲ ਦੇ ਦੱਖਣੀ ਰਾਜ ਰੀਓ ਗ੍ਰਾਂਡੇ ਡੋ ਸੁਲ ਵਿੱਚ ਇਸ ਹਫ਼ਤੇ ਭਾਰੀ ਮੀਂਹ ਪੈਣ ਕਾਰਨ 10…
