Author: Punjabi Khabarnama

ਦਿਮਾਗ਼ ਨੂੰ ਪੂਰੀ ਤਰ੍ਹਾਂ ਡੈਮੇਜ ਕਰ ਸਕਦੇ ਹਨ ਪੇਟ ਦੇ ਕੀੜੇ, ਜਾਣੋ ਇਸ ਦੇ ਲੱਛਣ ਤੇ ਬਚਾਅ ਦਾ ਤਰੀਕਾ…

(ਪੰਜਾਬੀ ਖ਼ਬਰਨਾਮਾ):ਖਾਣ ਪੀਣ ਵੇਲੇ ਸਫਾਈ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ। ਪਰ ਜੇਕਰ ਤੁਸੀਂ ਗੰਦਾ ਪਾਣੀ ਪੀਂਦੇ ਹੋ, ਬਿਨਾਂ ਧੋਤੇ ਚੀਜ਼ਾਂ ਖਾਂਦੇ ਹੋ ਜਾਂ ਹੱਥ…

Lok Sabha Elections 2024: ਕਾਂਗਰਸ ਨੇ ਪੰਜਾਬ ਦੀਆਂ 4 ਹੋਰ ਸੀਟਾਂ ਤੋਂ ਉਮੀਦਵਾਰਾਂ ਦਾ ਕੀਤਾ ਐਲਾਨ

Lok Sabha Elections 2024(ਪੰਜਾਬੀ ਖ਼ਬਰਨਾਮਾ): ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਪੰਜਾਬ ਦੀਆਂ 4 ਹੋਰ ਸਭਾਵਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਇਨ੍ਹਾਂ ਚਾਰ ਸੀਟਾਂ ‘ਚ ਗੁਰਦਾਸਪੁਰ,…

ਵਲਟੋਹਾ ਵੱਲੋਂ ਅੰਮ੍ਰਿਤਪਾਲ ਦੇ ਪਰਿਵਾਰ ਵੱਲੋਂ ਪੂਰਨ ਸਮਰਥਨ ਦਾ ਦਾਅਵਾ

ਅੰਮ੍ਰਿਤਸਰ(ਪੰਜਾਬੀ ਖ਼ਬਰਨਾਮਾ): ਖੱਡੂਰ ਸਾਹਿਬ ਤੋਂ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਚ ਉਤਾਰੇ ਜਾਣ ਤੋਂ ਬਾਅਦ ਵਲਟੋਹਾ ਨੇ ਇੱਕ ਵੱਡਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਚੋਣ…

ਯੈੱਸ ਬੈਂਕ ਦਾ ਸ਼ੁੱਧ ਲਾਭ ਜਨਵਰੀ-ਮਾਰਚ ਤਿਮਾਹੀ ਵਿੱਚ ਦੁੱਗਣਾ ਹੋ ਕੇ 452 ਕਰੋੜ ਰੁਪਏ ਹੋ ਗਿਆ 

ਮੁੰਬਈ, 27 ਅਪ੍ਰੈਲ (ਪੰਜਾਬੀ ਖ਼ਬਰਨਾਮਾ) :ਯੈੱਸ ਬੈਂਕ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2023-24 ਦੀ ਜਨਵਰੀ-ਮਾਰਚ ਤਿਮਾਹੀ ‘ਚ ਸ਼ੁੱਧ ਲਾਭ ‘ਚ ਦੋ ਗੁਣਾ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ, ਜੋ ਕਿ…

ਸਰਕਾਰ ਨੇ 6 ਦੇਸ਼ਾਂ ਨੂੰ 99,150 ਟਨ ਪਿਆਜ਼ ਦੀ ਬਰਾਮਦ ਦੀ ਇਜਾਜ਼ਤ ਦਿੱਤੀ 

ਨਵੀਂ ਦਿੱਲੀ, 27 ਅਪ੍ਰੈਲ (ਪੰਜਾਬੀ ਖ਼ਬਰਨਾਮਾ): ਸਰਕਾਰ ਨੇ 6 ਦੇਸ਼ਾਂ ਬੰਗਲਾਦੇਸ਼, ਯੂਏਈ, ਭੂਟਾਨ, ਬਹਿਰੀਨ, ਮਾਰੀਸ਼ਸ ਅਤੇ ਸ਼੍ਰੀਲੰਕਾ ਨੂੰ 99,150 ਮੀਟ੍ਰਿਕ ਟਨ ਪਿਆਜ਼ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਹੈ, ਖਪਤਕਾਰ ਮਾਮਲਿਆਂ ਦੇ…

ਕਾਂਗਰਸ ਨੇ ਪੰਜਾਬ ਲਈ ਬਾਕੀ ਉਮੀਦਵਾਰਾਂ ਦਾ ਕੀਤਾ ਐਲਾਨ, LIST ਕੀਤੀ ਜਾਰੀ

(ਪੰਜਾਬੀ ਖ਼ਬਰਨਾਮਾ):ਕਾਂਗਰਸ ਨੇ ਸੋਮਵਾਰ ਨੂੰ ਪੰਜਾਬ ਦੀਆਂ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਕਾਂਗਰਸ ਨੇ ਲੁਧਿਆਣਾ ਤੋਂ ਰਵਨੀਤ…

PSEB 12th Result 2024: ਰਿਜ਼ਲਟ ਦੀ ਉਡੀਕ ਕਰ ਰਹੇ ਪੰਜਾਬ ਬੋਰਡ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ

(ਪੰਜਾਬੀ ਖ਼ਬਰਨਾਮਾ): ਪੰਜਾਬ ਬੋਰਡ ਸੀਨੀਅਰ ਸੈਕੰਡਰੀ (Class 12) ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋ ਸਕਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਸਾਲ 2023-24…

ਨਵੀਂ ਖੋਜ ‘ਚ ਦਾਅਵਾ-ਰੋਜ਼ਾਨਾ 15 ਤੋਂ 20 ਮਿੰਟ ਕਰੋ ਇਹ ਕੰਮ, 100 ਸਾਲ ਤੱਕ ਰਹੋਗੇ ਸਿਹਤਮੰਦ…

How to Live Longer(ਪੰਜਾਬੀ ਖ਼ਬਰਨਾਮਾ): ਭਾਵੇਂ ਤੁਹਾਡੀ ਉਮਰ ਸੌ ਸਾਲ ਲੰਬੀ ਹੋ ਜਾਵੇ, ਪਰ ਜੇਕਰ ਤੁਸੀਂ ਸਿਹਤਮੰਦ ਨਹੀਂ ਹੋ ਤਾਂ ਇੰਨਾ ਲੰਬਾ ਜੀਣਾ ਬੇਕਾਰ ਹੈ। 100 ਸਾਲ ਤੱਕ ਜੀਉਣ ਲਈ…

Holiday: ਪੰਜਾਬ ‘ਚ ਪਰਸੋਂ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਬਾਕੀ ਅਦਾਰੇ

(ਪੰਜਾਬੀ ਖ਼ਬਰਨਾਮਾ): ਜੇਕਰ ਤੁਸੀਂ ਕਿਤੇ ਘੁੱਮਣ-ਫਿਰਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਸੂਬੇ ਵਿਚ 1 ਮਈ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ।…

Barnala: ਡੇਰਾ ਪ੍ਰੇਮੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 30 ਤੋਂ ਵੱਧ ਲੋਕ ਹੋਏ ਜ਼ਖਮੀ, ਬੱਸ ਚਾਲਕ ਫਰਾਰ

Barnala Bus Accident(ਪੰਜਾਬੀ ਖ਼ਬਰਨਾਮਾ): ਬਰਨਾਲਾ ਤੋਂ ਡੇਰਾ ਸਿਰਸਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਤਿਸੰਗ ’ਚ ਸ਼ਾਮਲ ਹੋਣ ਲਈ ਡੇਰਾ ਪ੍ਰੇਮੀਆਂ…