‘ਉਹ ਉਸੇ ਥਾਂ ‘ਤੇ ਦੁਖੀ ਹੈ, ਸਕੈਨ ਕਰਵਾਇਆ ਜਾਵੇਗਾ’, LSG ਕੋਚ ਲੈਂਗਰ ਨੇ ਮਯੰਕ ਯਾਦਵ ‘ਤੇ ਦਿੱਤੀ ਸੱਟ ਦੀ ਅਪਡੇਟ
ਨਵੀਂ ਦਿੱਲੀ, 1 ਮਈ(ਪੰਜਾਬੀ ਖ਼ਬਰਨਾਮਾ) : ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਟਾਰ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਸੱਟ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਹੈ…
