4 ਜੁਲਾਈ (ਪੰਜਾਬੀ ਖਬਰਨਾਮਾ):ਭਾਰਤ ਦੇ ਤਜਰਬੇਕਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਇੱਥੇ 2024 ਏਸ਼ਿਆਈ ਬਿਲੀਅਰਡਜ਼ ਚੈਂਪੀਅਨਸ਼ਿਪ ਵਿੱਚ ਆਂਗ ਫਿਓ ਅਤੇ ਯੂਟਾਪੋਪ ਪਾਕਪੋਜ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਏਸ਼ਿਆਈ ਬਿਲੀਅਰਡਜ਼ ਖਿਤਾਬ ਦੀ ਹੈਟ੍ਰਿਕ ਕਰਨ ਦੇ ਇਰਾਦੇ ਨਾਲ ਉਤਰੇ 38 ਸਾਲਾ ਅਡਵਾਨੀ ਨੇ ਮਿਆਂਮਾਰ ਦੇ ਫਿਓ ਨੂੰ 4-2 ਨਾਲ ਹਰਾਉਣ ਤੋਂ ਬਾਅਦ ਸਖ਼ਤ ਮੁਕਾਬਲੇ ਵਿੱਚ ਥਾਈਲੈਂਡ ਦੇ ਪਾਕਪੋਜ਼ ਨੂੰ 4-3 ਨਾਲ ਮਾਤ ਦਿੱਤੀ। ਇਸ ਮਗਰੋਂ ਅਡਵਾਨੀ ਨੇ ਕਿਹਾ, ‘‘ਇਨ੍ਹਾਂ ਦੋ ਜਿੱਤਾਂ ਨੇ ਮੇਰਾ ਹੌਸਲਾ ਵਧਾਇਆ ਹੈ ਅਤੇ ਮੇਰੀ ਨਜ਼ਰ ਹੁਣ ਆਪਣੇ ਨਿਸ਼ਾਨੇ ’ਤੇ ਹੈ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।