ਕਹਿੰਦੇ ਹਨ ਭਗਵਾਨ ਜਦੋਂ ਵੀ ਦਿੰਦਾ ਹੈ ਛੱਪਰ ਫਾੜ ਕੇ ਦਿੰਦਾ ਹੈ। ਐਸਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਦੀ 75 ਲੱਖ ਰੁਪਏ ਦੀ ਲਾਟਰੀ ਨਿਕਲੀ ਅਤੇ ਉਹ ਰਾਤੋ-ਰਾਤ ਮਾਲਾਮਾਲ ਹੋ ਗਿਆ। ਡ੍ਰਾ ਦਾ 75 ਲੱਖ ਰੁਪਏ ਦਾ ਪਹਿਲਾ ਇਨਾਮ ਸਮਰਾਲਾ ਦੇ ਰਿਟੇਲਰ ਪੰਜਾਬ ਲਾਟਰੀ ਸੈਂਟਰ ਦੁਆਰਾ ਵੇਚੀ ਗਈ ਟਿਕਟ ‘ਤੇ ਲੱਗਾ।

ਤੁਹਾਨੂੰ ਦੱਸ ਦਿਆਂ ਕਿ ਇਸ ਤੋਂ ਪਹਿਲਾਂ ਵੀ ਗੋਵਾ ਸਰਕਾਰ ਦੁਆਰਾ ਸੰਚਾਲਿਤ ਰਾਜਸ਼੍ਰੀ-50 ਸੋਮ ਲਾਟਰੀ ਦੇ 4 ਨਵੰਬਰ ਨੂੰ ਸਮਾਪਤ ਹੋਏ ਡ੍ਰਾ ਦਾ 21 ਲੱਖ ਰੁਪਏ ਦਾ ਪਹਿਲਾ ਇਨਾਮ ਸਰੋਜ ਲਾਟਰੀ ਗੁਰਦਾਸਪੁਰ ਦੁਆਰਾ ਵੇਚੀ ਗਈ ਟਿਕਟ ‘ਤੇ ਲੱਗਾ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।