B-Virus : ਲਾਈਫਸਟਾਈਲ ਡੈਸਕ, ਨਵੀਂ ਦਿੱਲੀ (ਪੰਜਾਬੀ ਖ਼ਬਰਨਾਮਾ) ਦੁਨੀਆ ਭਰ ਤੋਂ ਕਿਸੇ ਨਾ ਕਿਸੇ ਬਿਮਾਰੀ ਨੂੰ ਲੈ ਕੇ ਵੱਖ-ਵੱਖ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਹੁਣ ਹਾਂਗਕਾਂਗ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇਕ 37 ਸਾਲਾ ਵਿਅਕਤੀ ਜੰਗਲੀ ਬਾਂਦਰ ਦੇ ਹਮਲੇ ਤੋਂ ਬਾਅਦ ਬੀ ਵਾਇਰਸ ਨਾਲ ਇਨਫੈਕਟਿਡ ਹੋਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਹਾਂਗਕਾਂਗ ‘ਚ ਇਹ ਪਹਿਲਾ ਮਨੁੱਖੀ ਮਾਮਲਾ ਹੈ। ਫਿਲਹਾਲ ਉਹ ਵਿਅਕਤੀ ਆਈਸੀਯੂ ‘ਚ ਹੈ। ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ (ਸੀਡੀਸੀ) ਅਨੁਸਾਰ, 1932 ਤੋਂ ਇਸ ਵਾਇਰਸ ਦੇ 50 ਮਾਮਲੇ ਸਾਹਮਣੇ ਆਏ ਹਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।