No.1 Batsman

ਨਵੀਂ ਦਿੱਲੀ, 20 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):-   ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ ਤੋਂ ਪਹਿਲੀ ਆਈਸੀਸੀ ਰੈਕਿੰਗ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਵਨਡੇ ਰੈਕਿੰਗ ਵਿੱਚ ਭਾਰਤੀ ਟੀਮ ਦੇ ਨੌਜਵਾਨ ਓਪਨਰ ਸ਼ੁੱਭਮਨ ਗਿੱਲ ਨੇ ਨੰਬਰ-1 ਬੈਟਰ ਦਾ ਟੈਗ ਹਾਸਲ ਕਰ ਲਿਆ ਹੈ।

ਆਈਸੀਸੀ ਮੇਂਸ ਵਨਡੇ ਰੈਕਿੰਗ ਵਿੱਚ ਟਾਪ-10 ਵਿੱਚ ਭਾਰਤੀ ਖਿਡਾਰੀ ਮੌਜੂਦ ਹਨ। ਨੰਬਰ-1 ‘ਤੇ ਸ਼ੁਭਮਨ ਗਿੱਲ ਨੇ 1 ਸਥਾਨ ਦੀ ਛਾਲ ਮਾਰ ਕੇ ਜਗ੍ਹਾ ਬਣਾਈ। ਨੰਬਰ 3 ‘ਤੇ ਰੋਹਿਤ ਸ਼ਰਮਾ ਹੈ, ਜਦਕਿ ਨੰਬਰ 6 ‘ਤੇ ਵਿਰਾਟ ਕੋਹਲੀ ਤੇ ਨੰਬਰ 9 ‘ਤੇ ਸ਼੍ਰੇਯਸ ਅਯਰ ਮੌਜੂਦ

ICC Rankings Update: Shubman Gill ਬਣੇ ਵਨਡੇ ਰੈਕਿੰਗ ਦੇ ਨੰਬਰ-1 ਬੈਟਰ

ਦਰਅਸਲ ਭਾਰਤੀ ਟੀਮ ਦੇ ਨੌਜਵਾਨ ਓਪਨਰ ਸ਼ੁਭਮਨ ਗਿੱਲ ਦੇ ਸਿਰ ਆਈਸੀ ਵਨਡੇ ਨੰਬਰ-1 ਬੈਟਰ ਦਾ ਤਾਜ ਸਜ ਚੁੱਕਾ ਹੈ। ਇਹ ਦੂਜੀ ਵਾਰ ਹੈ ਜਦੋਂ ਗਿਲ ਨੇ ਵਨਡੇ ਕ੍ਰਿਕਟ ਵਿੱਚ ਨੰਬਰ-1 ਰੈਕਿੰਗ ਹਾਸਲ ਕੀਤੀ। ਇਸ ਦੌਰਾਨ ਗਿੱਲ ਨੇ ਬਾਬਰ ਆਜਮ ਨੂੰ ਪਿੱਛੇ ਛੱਡ ਦਿੱਤਾ। ਇੰਗਲੈਂਡ ਦੌਰੇ ਤੋਂ ਹੀ ਗਿਲ ਸ਼ਾਨਦਾਰ ਫਾਰਮ ਵਿੱਚ ਚੱਲ ਰਿਹਾ ਹੈ। ਤੀਸਰੇ ਵਨਡੇ ਮੈਚ ਵਿੱਚ ਉਸ ਨੇ ਸ਼ਾਨਦਾਰ ਅਧਕਾਰਿਤ ਪਾਰੀ ਖੇਡੀ ਸੀ ਇਸ ਪ੍ਰਦਰਸ਼ਨ ਤੋਂ ਬਾਅਦ ਹੀ ਉਸ ਨੇ ਆਈਸੀਸੀ ਵਨਡੇ ਰੈਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।