Jaswant Singh Khalra Movie(ਪੰਜਾਬੀ ਖਬਰਨਾਮਾ): ਜਸਵੰਤ ਸਿੰਘ ਖਾਲੜਾ ’ਤੇ ਬਣ ਰਹੀ ਫਿਲਮ ਪੰਜਾਬ 95 ’ਤੇ ਸੈਂਸਰ ਬੋਰਡ ਵੱਲੋਂ ਸਖਤੀ ਵਰਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਫਿਲਮ ਪੰਜਾਬ 95 ਦੇ ਤਕਰੀਬਨ 85 ਸੀਨਾਂ ਨੂੰ ਸੈਂਸਰ ਬੋਰਡ ਨੂੰ ਕੱਟਿਆ ਗਿਆ ਹੈ। ਦੱਸ ਦਈਏ ਕਿ ਜਦੋਂ ਤੋਂ ਹੀ ਫਿਲਮ ਪੰਜਾਬ 95 ਸਾਹਮਣੇ ਆਈ ਹੈ ਉਸ ਸਮੇਂ ਤੋਂ ਹੀ ਵਿਵਾਦਾਂ ’ਚ ਚੱਲ ਰਹੀ ਹੈ।
