Derabassi news(ਪੰਜਾਬੀ ਖਬਰਨਾਮਾ) : ਦੱਸਿਆ ਜਾ ਰਿਹਾ ਹੈ ਇਹ ਸਾਰੇ 7 ਬੱਚੇ ਮੁੰਬਈ ਪਹੁੰਚ ਗਏ ਸਨ। ਬਰਾਮਦ ਹੋਏ ਦੋਵੇਂ ਬੱਚਿਆਂ ਦੀ ਪਛਾਣ ਗਿਆਨ ਚੰਦ (13 ਸਾਲ) ਤੇ ਗੌਰਵ ਕੁਮਾਰ (14) ਵੱਜੋਂ ਹੋਈ ਹੈ।
ਮੋਹਾਲੀ ਦੇ ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਲਾਪਤਾ ਬੱਚਿਆਂ ਵਿਚੋਂ 2 ਨੂੰ ਦਿੱਲੀ ਵਿਚੋਂ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਇਹ ਸਾਰੇ 7 ਬੱਚੇ ਮੁੰਬਈ ਪਹੁੰਚ ਗਏ ਸਨ। ਬਰਾਮਦ ਹੋਏ ਦੋਵੇਂ ਬੱਚਿਆਂ ਦੀ ਪਛਾਣ ਗਿਆਨ ਚੰਦ (13 ਸਾਲ) ਤੇ ਗੌਰਵ ਕੁਮਾਰ (14) ਵੱਜੋਂ ਹੋਈ ਹੈ।