19 ਜੂਨ (ਪੰਜਾਬੀ ਖਬਰਨਾਮਾ):ਪੌੜੀਆਂ ਚੜ੍ਹਦੇ ਸਮੇਂ ਸਾਡਾ ਸਾਹ ਫੁੱਲਣ ਲਗ ਜਾਂਦਾ ਹੈ। ਉਸ ਤੋਂ ਬਾਅਦ ਕੁਝ ਦੇਰ ਆਰਾਮ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਦੋ ਜਾਂ ਚਾਰ ਪੌੜੀਆਂ ਚੜ੍ਹਨ ਵਿਚ ਹੀ ਮੁਸ਼ਕਲ ਮਹਿਸੂਸ ਕਰਦੇ ਹਨ ਤੇ ਲਿਫਟ ਦੀ ਵਰਤੋਂ ਕਰ ਲੈਂਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹੀ ਸਮੱਸਿਆ ਹੈ ਤਾਂ ਇਹ ਚਿੰਤਾ ਦੀ ਗੱਲ ਹੈ। ਇਹ ਕਈ ਕਿਸਮ ਦੀਆਂ ਮੈਡੀਕਲ ਕੰਡਿਸ਼ਨ ਵੱਲ ਸੰਕੇਤ ਕਰਦਾ ਹੈ।