Month: ਸਤੰਬਰ 2026

ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਨੂੰ ਚਿਤਾਵਨੀ, ਅੱਜ 12 ਵਜੇ ਤੱਕ ਮੰਗਾਂ ਨਾ ਮੰਨੀਆਂ ਤਾਂ ਰੋਕਾਂਗੇ ਟ੍ਰੇਨਾਂ

17 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਬੈਠਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੱਬਾ ਸਥਿਤ ਦਫ਼ਤਰ ’ਚ ਹੋਈ। ਬੈਠਕ ’ਚ ਸੂਬੇ ਤੋਂ ਪਹੁੰਚੇ ਕਿਸਾਨ ਆਗੂਆਂ ਨੇ…

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਦੁਨੀਆ ਪਰੇਸ਼ਾਨ, ਅਮਰੀਕਾ ਤੋਂ ਯੂਰਪ ਤੱਕ ਕਿਤੇ ਪ੍ਰਦਰਸ਼ਨ ਤਾਂ ਕਿਤੇ ਕਮੀ; ਭਾਰਤ ’ਤੇ ਕਿਉਂ ਨਹੀਂ ਪਿਆ ਜ਼ਿਆਦਾ ਅਸਰ?

ਨਵੀਂ ਦਿੱਲੀ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਕਾਰਨ ਕੱਚੇ ਤੇਲ ਦੀ ਕੀਮਤ 105 ਡਾਲਰ ਪ੍ਰਤੀ ਬੈਰਲ ਤੋਂ ਪਾਰ ਜਾਣ ਤੋਂ ਬਾਅਦ ਕਈ ਦੇਸ਼ਾਂ ਵਿੱਚ…

NSE IPO: ਕੱਲ੍ਹ ਤੋਂ ਖੁੱਲ੍ਹ ਰਿਹਾ ਸ਼ੇਅਰ ਬਾਜ਼ਾਰ ਦਾ ‘ਬਾਹੂਬਲੀ’ NSE IPO; ਲੇਟੈਸਟ GMP ਤੇ ਪ੍ਰਾਈਸ ਬੈਂਡ ਤੋਂ ਲੈ ਕੇ ਜਾਣੋ ਪੂਰੀ ਡਿਟੇਲ

ਨਵੀਂ ਦਿੱਲੀ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦਾ ਲੰਬਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋਣ ਜਾ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਨੈਸ਼ਨਲ ਸਟਾਕ…

UPI MDR Charges: Netflix ਤੋਂ OTT ਪਲੇਟਫਾਰਮਾਂ ਤਕ, Premium Auto Pay ‘ਤੇ ਵੀ ਲੱਗੇਗਾ ਚਾਰਜ? ਜਾਣੋ ਪੂਰੀ ਡਿਟੇਲ

ਨਵੀਂ ਦਿੱਲੀ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅੱਜ ਦੇ ਡਿਜੀਟਲ ਦੌਰ ‘ਚ ਹਰ ਪੇਮੈਂਟ ਦੀ ਤਰੀਕ ਯਾਦ ਰੱਖਣਾ ਕਾਫ਼ੀ ਮੁਸ਼ਕਲ ਹੈ। OTT ਦਾ ਪੇਮੈਂਟ ਹੋਵੇ, SIP ਦਾ ਟ੍ਰਾਂਜ਼ੈਕਸ਼ਨ ਹੋਵੇ…

‘ਹਿੰਮਤ ਦਿਖਾਓ, ਟਰੰਪ ਦੇ ਸਾਹਮਣੇ ਗੋਡੇ ਨਾ ਟੇਕੋ’, UPI ਪੇਮੈਂਟ ’ਤੇ ਚਾਰਜ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ਨੂੰ ਘੇਰਿਆ

ਨਵੀਂ ਦਿੱਲੀ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ UPI ਟ੍ਰਾਂਜੈਕਸ਼ਨ ਲਈ ਕੇਂਦਰ ਸਰਕਾਰ ਦੇ ਨਵੇਂ ਮਰਚੈਂਟ ਡਿਸਕਾਊਂਟ ਰੇਟ…

ਨੇਪਾਲ ’ਚ ਭੂਚਾਲ ਦੇ ਡਬਲ ਝਟਕੇ, ਕੁਝ ਘੰਟਿਆਂ ’ਚ ਦੋ ਵਾਰ ਕੰਬੀ ਧਰਤੀ; 4.5 ਤੇ 4.2 ਦੀ ਤੀਬਰਤਾ ਨਾਲ ਦਹਿਸ਼ਤ

 ਕਾਠਮੰਡੂ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਉੱਤਰ-ਪੱਛਮੀ ਨੇਪਾਲ ਵਿੱਚ ਬੁੱਧਵਾਰ ਤੜਕੇ ਲਗਾਤਾਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।…

ਭਾਰਤ ’ਤੇ 100% ਟੈਰਿਫ ਲਗਾਉਣ ਦੀ ਤਿਆਰੀ ’ਚ ਅਮਰੀਕਾ, ਕੀ-ਕੀ ਹੋ ਸਕਦਾ ਹੈ ਮਹਿੰਗਾ; ਕਿੰਨੇ ਦੇਸ਼ਾਂ ’ਤੇ ਚੱਲੇਗਾ ਟਰੰਪ ਦਾ ਹੰਟਰ?

ਨਵੀਂ ਦਿੱਲੀ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਸੰਸਦ ਨੇ ਇੱਕ ਅਜਿਹਾ ਸਖ਼ਤ ਬਿੱਲ ਪਾਸ ਕਰਨ ਦੀ ਤਿਆਰੀ ਕਰ ਲਈ ਹੈ, ਜਿਸ ਨਾਲ ਦੁਨੀਆ ਭਰ ਦੇ ਊਰਜਾ ਬਾਜ਼ਾਰ ’ਚ…

ਦਿੱਲੀ ‘ਚ 12 ਸਾਲਾ ਮਾਸੂਮ ਦੀ ਮੌਤ ‘ਤੇ HC ਸਖ਼ਤ, ਗ਼ੈਰ-ਕਾਨੂੰਨੀ ਵਾੜ ‘ਚ ਛੱਡਿਆ ਸੀ ਕਰੰਟ; ਜ਼ਮਾਨਤ ਪਟੀਸ਼ਨ ਖ਼ਾਰਜ

ਨਵੀਂ ਦਿੱਲੀ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜ਼ਮੀਨ ਦੇ ਟੁਕੜੇ ‘ਤੇ ਲਗਾਈ ਗਈ ਬਿਜਲੀ ਵਾਲੀ ਵਾੜ ਦੇ ਸੰਪਰਕ ‘ਚ ਆਉਣ ਨਾਲ 12 ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ…

ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਪਿੰਡ ਨਗਲਾ, ਸੀਹਪੁਰ ਅਤੇ ਹੰਡੇਸਰਾ ਵਿਖੇ ਦਿਖਾਈ ਗਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਜੀਵਨ, ਵਿਚਾਰਧਾਰਾ ਅਤੇ…

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਝੋਨੇ ਦੇ ਅਗੇਤੇ ਖਰੀਦ ਪ੍ਰਬੰਧਾਂ ਸਬੰਧੀ ਕੀਤੀ ਬੈਠਕ

ਫਾਜਿ਼ਲਕਾ 16 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਵਿਭਾਗੀ ਅਧਿਕਾਰੀਆਂ, ਖਰੀਦ ਏਜੰਸੀਆਂ ਅਤੇ…