Farmer: 124 ਟਰੇਨਾਂ ਰੱਦ, 100 ਤੋਂ ਵੱਧ ਗੱਡੀਆਂ ਦੇ ਬਦਲੇ ਗਏ ਰੂਟ , ਸਾਥੀਆਂ ਦੀ ਰਿਹਾਈ ਦੀ ਮੰਗ ‘ਤੇ ਅੜੇ ਕਿਸਾਨ
Farmer Protest(ਪੰਜਾਬੀ ਖ਼ਬਰਨਾਮਾ): ਕਿਸਾਨਾਂ ਦੀ ਰਿਹਾਈ ਦੀ ਮੰਗ ‘ਤੇ ਅੜੇ ਹੋਈਆਂ ਜੱਥੇਬੰਦੀਆਂ ਨੇ ਮੰਗਲਵਾਰ ਨੂੰ ਸੱਤਵੇਂ ਦਿਨ ਵੀ ਸ਼ੰਭੂ ‘ਚ ਰੇਲਵੇ ਟਰੈਕ ਜਾਮ ਰੱਖਿਆ। ਇਸ ਕਾਰਨ ਫ਼ਿਰੋਜ਼ਪੁਰ ਡਵੀਜ਼ਨ ਦੀਆਂ 45…