Abohar E Rickshaw Accident: ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ ਰਿਕਸ਼ਾ ਪਲਟਿਆ, 7 ਬੱਚੇ ਹੋਏ ਜ਼ਖਮੀ
Abohar E Rickshaw Accident(ਪੰਜਾਬੀ ਖ਼ਬਰਨਾਮਾ): ਅਬੋਹਰ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇਕ ਈ-ਰਿਕਸ਼ਾ ਅਚਾਨਕ ਸੜਕ ‘ਤੇ ਪਲਟ ਗਿਆ, ਜਿਸ ‘ਚ 7 ਸਕੂਲੀ ਬੱਚੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ…