15 ਅਕਤੂਬਰ 2024 : ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਨੇਥਨ ਹੇਲਸ ਸਮੇਤ ਬਰਤਾਨੀਆ ਦੇ ਤਿੰਨ ਸਿਖਰਲੇ ਸ਼ਾਟਗਨ ਨਿਸ਼ਾਨੇਬਾਜ਼ ਕਾਗਜ਼ੀ ਕਾਰਵਾਈ ਨੂੰ ਲੈ ਕੇ ‘ਭੰਬਲਭੂਸੇ’ ਕਰਕੇ ਵੀਜ਼ਾ ਨਾ ਮਿਲਣ ਕਾਰਨ ਇੱਥੇ ਹੋਣ ਵਾਲੇ ਆਈਐੱਸਐੱਸਐੱਫ ਵਿਸ਼ਵ ਕੱਪ ਫਾਈਨਲ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਹ ਮੁਕਾਬਲੇ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣਗੇ।