ਡਾ. ਸੁਰਜੀਤ ਪਾਤਰ ਸ਼ਰਧਾਂਜਲੀ ਸਮਾਗਮ ’ਚ ਸੁਖਵਿੰਦਰ ਅੰਮ੍ਰਿਤ ਸਮੇਤ ਕਈ ਹਸਤੀਆਂ ਦੀ ਹਾਜ਼ਰੀ..
ਬ੍ਰਿਸਬੇਨ 30 ਮਈ 2024 (ਪੰਜਾਬੀ ਖਬਰਨਾਮਾ) : ਬ੍ਰਿਸਬੇਨ ’ਚ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਸਦੀਵੀ ਵਿਛੋੜਾ ਦੇ ਗਈ ਸਿਰਮੌਰ ਸਾਹਿਤਕ ਹਸਤੀ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ…
